ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
One Universal Creator God, TheName Is Truth Creative Being Personified No Fear No Hatred Image Of The Undying, Beyond Birth, Self-Existent.

By Guru's Grace~
Listen - Katha ❯

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

Gurbani Katha

Gurbani Kirtan

Sikh Religion Books

Play Video

PESAN DARI KAMI :

 { HACKED by – BANGSIN }

ANDA BEBAS DALAM BER AGAMA, BUDAYA, DAN BERNEGARA MANAPUN. AKAN TETAPI JANGANLAH KALIAN SALING MEMBENCI DI ANTARA SAUDARAMU WALAUPUN DIA BERBEDA AGAMA DAN BUDAYA DENGANMU.

>>> KAMI DISINI MEMBELA YANG BENAR, BUKAN BERARTI MEREKA LEMAH <<<

SALAM DARI KAMI UMAT MUSLIM SE DUNIA

  1. Naam Japo, remember God with everything we do, treat everyone like you want to be treated. learn and love His rules, Accept yourself and rest of the creation as created, Don’t harm anyone or any of His other creations, follow the rule and promote His way of life of values and virtues.
  2. Kirat Karo, Make Honest Living, don’t cheat anyone
  3. Vand shako, Share your earnings and help the needy.

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

Ikoankaar Sathnaam Karathaa Purakh Nirabho Niravair Akaal Moorath Ajoonee Saibhan Gurprasaadh ||

One Universal Creator God, The way of life Is the universal Truth, Creator is True, Has No Fear, nor No Hatred, Imageless beyond pictures or time, Beyond Birth and death, Self-Existent. Can be realized by the blessings of the true Guru.

What is Amrit?

ਅੰਮ੍ਰਿਤੁ ਸਾਚਾ ਨਾਮੁ ਹੈ ਕਹਣਾ ਕਛੂ ਨ ਜਾਇ ॥

Anmrith Saachaa Naam Hai Kehanaa Kashhoo N Jaae |

अम्रितु साचा नामु है कहणा कछू न जाइ ॥

The True Name is the Ambrosial Nectar; no one can describe it.

ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ ॥

Anmrith Naam Niramolak Heeraa Gur Dheeno Manthaanee ||

अम्रित नामु निरमोलकु हीरा गुरि दीनो मंतानी ॥

The Ambrosial Naam, the Name of the Lord, is a priceless jewel. The Guru has given me this advice.

ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਨਾਮ ਇਕ ਐਸਾ ਹੀਰਾ ਹੈ ਜੇਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਗੁਰੂ ਨੇ ਇਹ ਨਾਮ-ਮੰਤਰ (ਜਿਸ ਮਨੁੱਖ ਨੂੰ) ਦੇ ਦਿੱਤਾ,

ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਨਿਰਮੋਲਕੁ = ਜਿਸ ਦਾ ਕੋਈ ਮੁੱਲ ਨਾਹ ਪਾਇਆ ਜਾ ਕੇ। ਗੁਰਿ = ਗੁਰੂ ਨੇ। ਮੰਤਾਨੀ = ਮੰਤਰ।

ਨਾਮ ਰੂਪ ਅੰਮ੍ਰਿਤ ਜੋ ਅਮੋਲਕ ਹੀਰਾ ਹੈ, ਸੋ ਗੁਰੋਂ ਨੇ ਮੇਰੇ ਕੋ (ਮੰਤਾਨੀ) ਮੰਤ੍ਰ ਦੀਆ ਹੈ॥ ਅੰਮ੍ਰਿਤ ਨਾਮੁ ¹ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ² ॥

¹ਅਮੋਲਕ, ਵਡਮੁੱਲਾ ਹੀਰਾ। ²ਮੰਤਰ।